ਗੁਰਦਾਸ ਮਾਨ ਵਿਵਾਦ ਬਾਰੇ ਕੀ ਸੋਚਦੇ ਹਨ ਨੌਜਵਾਨ, ਵੇਖੋ ਵੀਡੀਓ - ਇੱਕ ਦੇਸ਼ ਇੱਕ ਭਾਸ਼ਾ ਵਿਵਾਦ
ਪੰਜਾਬੀ ਗਾਇਕ ਗੁਰਦਾਸ ਮਾਨ ਵਿਵਾਦ 'ਤੇ ਨਿਤ-ਦਿਨ ਨੌਜਵਾਨ ਆਪਣੀ ਪ੍ਰਤੀਕਿਰੀਆ ਦੇ ਰਹੇ ਹਨ। ਸੋਸ਼ਲ ਮੀਡੀਆ 'ਤੇ ਕੁਝ ਲੋਕ ਜਿੱਥੇ ਗੁਰਦਾਸ ਮਾਨ ਵਿਰੁੱਧ ਮੁਹਿੰਮ ਚਲਾਈ ਬੈਠੇ ਹਨ ਉੱਥੇ ਹੀ ਕੁਝ ਲੋਕ ਉਨ੍ਹਾਂ ਦਾ ਸਮਰਥਨ ਵੀ ਕਰ ਰਹੇ ਹਨ। ਨੌਜਵਾਨਾਂ ਦੇ ਕੀ ਵਿਚਾਰ ਹਨ ਇਸ ਵਿਵਾਦ 'ਤੇ ਇਹ ਜਾਣਨ ਲਈ ਈਟੀਵੀ ਭਾਰਤ ਦੀ ਟੀਮ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਪੁੱਜੀ। ਨੌਜਵਾਨਾਂ ਦੇ ਇਸ ਵਿਸ਼ੇ 'ਤੇ ਕੀ ਵਿਚਾਰ ਹਨ ਇਹ ਜਾਣਨ ਲਈ ਵੇਖੋ ਵੀਡੀਓ...