ਉਜੜਾ ਚਮਨ ਪਬਲਿਕ ਰਿਵਿਊ: ਕਾਮੇਡੀ ਦੇ ਨਾਲ ਸੋਸ਼ਲ ਮੈਸੇਜ ਨੇ ਜਿੱਤਿਆ ਦਰਸ਼ਕਾਂ ਦਾ ਦਿਲ - ਫ਼ਿਲਮ ਉਜੜਾ ਚਮਨ
ਸਨੀ ਸਿੰਘ ਸਟਾਰਰ ਫ਼ਿਲਮ 'ਉਜੜਾ ਚਮਨ' ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਇਹ ਕੰਨੜ ਫ਼ਿਲਮ 'ਓਂਦੂ ਮੋਟਾਏ ਕਾਠੇ' ਦਾ ਹਿੰਦੀ ਰੀਮੇਕ ਹੈ। ਫ਼ਿਲਮ 'ਚ ਸਨੀ 30 ਸਾਲ ਦੇ ਇੱਕ ਹਿੰਦੀ ਅਧਿਆਪਕ ਦਾ ਕਿਰਦਾਰ ਅਦਾ ਕਰ ਰਹੇ ਹਨ ਜੋ ਕਿ ਗੰਜੇਪਨ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੁੰਦਾ ਹੈ। ਕਿਵੇਂ ਉਸ ਪ੍ਰੇਸ਼ਾਨੀ ਦੇ ਨਾਲ ਲੱੜਦੇ ਹਨ ਇਸ 'ਤੇ ਹੀ ਫ਼ਿਲਮ ਦੀ ਕਹਾਣੀ ਅਧਾਰਿਤ ਹੈ। ਕੀ ਕਿਹਾ ਦਰਸ਼ਕਾਂ ਨੇ ਇਸ ਫ਼ਿਲਮ ਬਾਰੇ ਉਸ ਲਈ ਵੇਖੋ ਵੀਡੀਓ...