ਪੰਜਾਬ

punjab

ETV Bharat / videos

ਟ੍ਰੇਲਰ ਲਾਂਚ ਮੌਕੇ ਸਭ ਨੇ ਸਾਂਝੇ ਕੀਤੇ ਆਪਣੇ ਕਿਰਦਾਰਾਂ ਦੇ ਵਿਸਥਾਰ

By

Published : Apr 5, 2019, 8:56 PM IST

ਇਸ ਸਾਲ ਦੀਆਂ ਸਭ ਤੋਂ ਵੱਧ ਚਰਚਿਤ ਫਿਲਮਾਂ ਚੌਂ ਇਕ ਫਿਲਮ ਕਲੰਕ ਦਾ ਪਰੋਮੋ ਟਰੇਲਰ ਬੁੱਧਵਾਰ ਨੂੰ ਦਰਸ਼ਕਾਂ ਦੇ ਸਨਮੁੱਖ ਕਰ ਦਿੱਤਾ ਗਿਆ ਹੈ। ਇਸ ਮੌਕੇ ਤੇ ਫਿਲਮ ਵਿਚ ਕੰਮ ਕਰ ਚੁੱਕੇ ਸਾਰੇ ਹੀ ਸਿਤਾਰੇ ਸਮਾਗਮ ਦਾ ਹਿੱਸਾ ਬਣੇ। ਜਿੰਨ੍ਹਾਂ ਵਿਚ ਵਰੁਨ ਧਵਨ, ਆਦਿਤਯ ਰਾਏ ਕਪੂਰ, ਆਲਿਆ ਭੱਟ ਤੇ ਸੋਨਾਕਸ਼ੀ ਸਿਨਹਾ ਸਮੇਤ ਹੋਰ ਵੀ ਸਿਤਾਰੇ ਮੌਜੂਦ ਸਨ।

For All Latest Updates

ABOUT THE AUTHOR

...view details