Public Review: ਸਮਾਜ ਦੇ ਦੋਹਰੇਪਨ ਉੱਤੇ ਤਾਪਸੀ ਦਾ ਜ਼ੋਰਦਾਰ 'ਥੱਪੜ' - thappad
ਮੁੰਬਈ: ਅਨੁਭਵ ਸਿਨ੍ਹਾ ਦੇ ਨਿਰਦੇਸ਼ਨ ਵਿੱਚ ਬਣੀ ਤਾਪਸੀ ਪੰਨੂ ਦੀ ਨਵੀਂ ਫ਼ਿਲਮ 'ਥੱਪੜ' ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ। ਦੱਸਣਯੋਗ ਹੈ ਕਿ ਇਹ ਫ਼ਿਲਮ ਘਰੇਲੂ ਹਿੰਸਾ ਉੱਤੇ ਅਧਾਰਿਤ ਹੈ। ਇਸ ਦੇ ਨਾਲ ਹੀ ਫ਼ਿਲਮ ਨੂੰ ਰਿਲੀਜ਼ਗ ਦੇ ਪਹਿਲੇ ਹੀ ਦਿਨ ਦਰਸ਼ਕਾਂ ਵੱਲੋਂ ਚੰਗਾ ਰਿਸਪਾਂਸ ਮਿਲ ਰਿਹਾ ਹੈ। ਫ਼ਿਲਮ ਦੇ ਕੰਸੈਪਟ ਨੂੰ ਲੈ ਕੇ ਇਸ ਦੀ ਸਟੋਰੀਲਾਈਨ, ਐਕਟਿੰਗ ਤੇ ਸੰਵਾਂਦ ਸਾਰੇ ਹੀ ਦਰਸ਼ਕਾਂ ਨੂੰ ਕਾਫ਼ੀ ਪਸੰਦ ਆ ਰਹੇ ਹਨ।