ਮਾਂ ਬਾਰੇ ਨਾ ਬੋਲ ਕੇ ਮਾਸੀ ਨੂੰ ਤੱਵਜੋਂ ਦੇਣੀ ਇਹ ਗੱਲ ਸਹੀ ਨਹੀਂ: ਤਰਸੇਮ ਸਿੰਘ ਮੋਰਾਂ ਵਾਲੀ - ਗੁਰਦਾਸ ਮਾਨ ਵਿਵਾਦ
ਗੁਰਦਾਸ ਮਾਨ ਵਿਵਾਾਦ 'ਤੇ ਟਿੱਪਣੀਆਂ ਦਾ ਸਿਲਸੀਲਾ ਲਗਾਤਾਰ ਜਾਰੀ ਹੈ। ਫ਼ਰੀਦਕੋਟ ਤੋਂ ਤਰਸੇਮ ਸਿੰਘ ਮੋਰਾਂ ਵਾਲੀ ਨੇ ਕਿਹਾ ਕਿ ਅਸੀ ਬਾਕੀ ਭਾਸ਼ਾਵਾਂ ਦਾ ਵਿਰੋਧ ਨਹੀਂ ਕਰਦੇ ਪਰ ਪੰਜਾਬੀ ਨੂੰ ਨਬੰਰ 1 'ਤੇ ਰੱਖੋ, ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਮਾਂ ਬਾਰੇ ਨਾ ਬੋਲ ਕੇ ਮਾਸੀ ਨੂੰ ਤਵੱਜੋਂ ਦੇਣਾ ਇਹ ਗੱਲ ਸਹੀ ਨਹੀਂ। ਹੋਰ ਕੀ ਟਿੱਪਣੀ ਕੀਤੀ ਤਰਸੇਮ ਸਿੰਘ ਮੋਰਾਂ ਵਾਲੀ ਨੇ ਉਸ ਲਈ ਵੇਖੋ ਵੀਡੀਓ