ਕਿਵੇਂ ਦੀ ਲੱਗੀ ਦਰਸ਼ਕਾਂ ਨੂੰ ਤਾਰਾ ਅਤੇ ਮੀਰਾ ਦੀ ਜੋੜੀ? - ਫ਼ਿਲਮ ਤਾਰਾ ਮੀਰਾ
11 ਅਕਤੂਬਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਈ ਫ਼ਿਲਮ ਤਾਰਾ ਮੀਰਾ ਦੇ ਵਿੱਚ ਰਣਜੀਤ ਬਾਵਾ ਅਤੇ ਨਾਜ਼ੀਆ ਹੁਸੈਨ ਦੀ ਜੋੜੀ ਵੇਖਣ ਨੂੰ ਮਿਲੀ। ਇਸ ਫ਼ਿਲਮ ਦੀ ਕਹਾਣੀ ਆਧਾਰਿਤ ਹੈ ਇੰਟਰਕਾਸਟ ਮੈਰਿਜ਼ ਦੇ ਵਿਸ਼ੇ ਉੱਤੇ, ਫ਼ਿਲਮ 'ਚ ਗੁਰਪ੍ਰੀਤ ਘੁੱਗੀ ਅਤੇ ਯੋਗਰਾਜ ਸਿੰਘ ਨੇ ਆਪਣਾ ਕਿਰਦਾਰ ਬਹੁਤ ਹੀ ਵਧੀਆ ਢੰਗ ਦੇ ਨਾਲ ਨਿਭਾਇਆ ਹੈ। ਇਸ ਫ਼ਿਲਮ ਨੂੰ ਲੈ ਕੇ ਦਰਸ਼ਕਾਂ ਦੀ ਕੀ ਰਾਏ ਹੈ? ਉਸ ਲਈ ਵੇਖੋ ਵੀਡੀਓ...