ਭਗਤ ਸਿੰਘ ਨੂੰ ਕੀਤਾ ਗਿਆ ਨਾਟਕ ਜ਼ਰੀਏ ਯਾਦ - ਭਗਤ ਸਿੰਘ ਨੂੰ ਕੀਤਾ ਗਿਆ ਨਾਟਕ ਜ਼ਰੀਏ ਯਾਦ
ਭਗਤ ਸਿੰਘ ਦੇ ਜਨਮ ਦਿਨ 'ਤੇ ਵਿਸ਼ੇਸ਼ ਚੰਡੀਗੜ੍ਹ ਟੈਗੋਰ ਥੀਐਟਰ 'ਚ ਇੱਕ ਨਾਟਕ ਦਾ ਮੰਚਨ ਕੀਤਾ ਗਿਆ ਜਿਸ ਦਾ ਮੁੱਖ ਮੰਤਵ ਭਗਤ ਸਿੰਘ ਵੱਲੋਂ ਦਿੱਤੀਆਂ ਸਮਾਜ ਦੀਆਂ ਸਿੱਖਆਵਾਂ ਨੂੰ ਲੋਕਾਂ ਅੱਗੇ ਰੱਖਿਆ ਜਾਵੇ ਅਤੇ ਚੰਗੇ ਢੰਗ ਦੇ ਨਾਲ ਪੇਸ਼ ਕੀਤਾ ਜਾਵੇ। ਇਸ ਮੌਕੇ ਈਟੀਵੀ ਭਾਰਤ ਦੀ ਟੀਮ ਨਾਲ ਨਾਟਕ ਦੀ ਟੀਮ ਨੇ ਗੱਲਬਾਤ ਕੀਤੀ ਅਤੇ ਦੱਸਿਆ ਕਿ ਉਨ੍ਹਾਂ ਦਾ 25 ਵਾਂ ਸ਼ੋਅ ਹੈ।