ਸੁਯਸ਼ ਰਾਏ ਨੇ ਸਾਂਝਾ ਕੀਤਾ ਆਪਣਾ ਜ਼ਿੰਦਗੀ ਦਾ ਸਫ਼ਰ - ਸੁਯਸ਼ ਰਾਏ ਦਾ ਨਵਾਂ ਗਾਣਾ
ਟੀਵੀ ਸ਼ੋਅ ਬਿੱਗ ਬੌਸ 9 ਦੇ ਮਸ਼ਹੂਰ ਅਦਾਕਾਰ ਸੁਯਸ਼ ਰਾਏ ਨੇ MJRPਯੂਨੀਵਰਸਿਟੀ ਵਿੱਚ ਆਪਣੇ ਗਾਣਿਆਂ ਦੀ ਲਾਇਵ ਪ੍ਰੋਫੋਰਮਸ ਦਿੱਤੀ। ਉੱਥੇ ਉਨ੍ਹਾਂ ਨੇ ਆਪਣੇ ਨਵੇਂ ਪੰਜਾਬੀ ਗਾਣਾ ਖ਼ੁਬਸੀਰਤ ਤੇ ਬਾਲੀਵੁੱਡ ਗਾਣਿਆਂ ਗਾ ਕੇ ਯੂਨੀਵਰਸਿਟੀ ਦੇ ਸਾਰੇ ਵਿਦਿਆਰਥੀਆਂ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ। ਸੁਯਸ਼ ਰਾਏ ਨੇ ਮੀਡੀਆਂ ਨਾਲ ਗੱਲ ਕਰਦਿਆਂ ਆਪਣੇ ਕੈਰੀਅਰ ਦੇ ਅਣਸੁਖਾਵੇਂ ਪੱਖ ਸਾਂਝੇ ਕੀਤੇ।