ਜ਼ਿੰਦਗੀ ਨੂੰ ਇੱਕ ਵੱਖਰਾ ਨਜ਼ਰੀਆਂ ਦੇਵੇਗੀ ਫ਼ਿਲਮ 'ਸੁਪਰ 30' - super 30
ਮੁੰਬਈ : 12 ਜੁਲਾਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਈ ਵਿਕਾਸ ਬੇਹਲ ਦੁਆਰਾ ਨਿਰਦੇਸ਼ਿਤ ਫ਼ਿਲਮ 'ਸੁਪਰ 30' ਦੇ ਵਿੱਚ ਰਿਤਿਕ ਰੋਸ਼ਨ ਨੇ ਆਪਣਾ ਕਿਰਦਾਰ ਬਾਖੂਬੀ ਢੰਗ ਦੇ ਨਾਲ ਨਿਭਾਇਆ ਹੈ। ਆਨੰਦ ਕੁਮਾਰ ਦੇ ਜੀਵਨ 'ਤੇ ਆਧਾਰਿਤ ਫ਼ਿਲਮ 'ਸੁਪਰ 30' ਦਰਸਾਉਂਦੀ ਹੈ ਕਿ ਕੁਝ ਵੀ ਔਖਾ ਨਹੀਂ ਹੁੰਦਾ ਜੇ ਤੁਸੀਂ ਕੋਸ਼ਿਸ਼ ਕਰਦੇ ਰਹੋ।