'ਮਿਸ ਇੰਡੀਆ 2019' ਸੁਮਨ ਰਾਓ ਦੀ ਈਟੀਵੀ ਭਾਰਤ ਨਾਲ ਖ਼ਾਸ ਮੁਲਾਕਾਤ - ਸੁਮਨ ਰਾਓ ਦੀ ਈਟੀਵੀ ਭਾਰਤ ਨਾਲ ਖ਼ਾਸ ਮੁਲਾਕਾਤ
ਮਿਸ ਇੰਡੀਆ ਦੇ ਬਾਅਦ ਮਿਸ ਵਰਲਡ ਵਿੱਚ ਮਿਸ ਏਸ਼ੀਆ ਵਰਲਡ ਦੀ ਸੈਕੰਡ ਰਨਰ-ਅਪ ਬਣਨ ਵਾਲੀ ਸੁਮਨ ਰਾਓ ਆਪਣੇ ਘਰ ਉਧੇਪੁਰ, ਰਾਜਸਥਾਨ ਪਹੁੰਚੀ। ਆਪਣੇ ਪਿੰਡ ਵਾਪਸ ਆਈ ਮਿਸ ਇੰਡੀਆ 2019 ਨੇ ਈਟੀਵੀ ਭਾਰਤ ਨਾਲ ਖ਼ਾਸ ਮੁਲਾਕਾਤ ਕੀਤੀ ਤੇ ਆਪਣੇ ਪਿੰਡ ਤੋਂ ਮਿਸ ਵਰਲਡ ਤੱਕ ਦੇ ਸਫ਼ਰ ਬਾਰੇ ਦੱਸਿਆ। ਆਓ ਤੁਹਾਨੂੰ ਦੱਸਦਿਆਂ ਉਨ੍ਹਾਂ ਦੇ ਸ਼ਾਨਦਾਰ ਸਫ਼ਰ ਦੀ ਕਹਾਣੀ।