ਹਾਲਾਤਾਂ ਨਾਲ ਲੜ ਰਿਹਾ ਹੈ ਗਾਇਕ ਅਵਤਾਰ ਚਮਕ - singer avatar Punjabi Singer
ਗਾਇਕ ਅਵਤਾਰ ਚਮਕ ਦੇਸ਼ ਵਿੱਚ ਹੀ ਨਹੀਂ ਬਲਕਿ ਵਿਦੇਸ਼ ਵਿੱਚ ਵੀ ਆਪਣੀ ਗਾਇਕੀ ਦਾ ਲੋਹਾ ਮੰਨਵਾ ਚੁੱਕੇ ਹਨ। ਕਿਸਮਤ ਨੇ ਬੇਸ਼ਕ ਉਨ੍ਹਾਂ ਤੋਂ ਸ਼ੌਹਰਤ ਖੋ ਲਈ ਹੈ,ਪਰ ਗਾਇਕੀ ਅੱਜ ਵੀ ਉਨ੍ਹਾਂ ਦੇ ਅੰਦਰ ਵਸਦੀ ਹੈ।ਪੈਸਿਆਂ ਦੀ ਕਮੀ ਹੋਣ ਦੇ ਬਾਵਜੂਦ ਵੀ ਉਹ ਸੰਗੀਤ ਪ੍ਰੇਮੀਆਂ ਨੂੰ ਮੁਫ਼ਤ 'ਚ ਸੰਗੀਤ ਸਿਖਾਉਂਦੇ ਹਨ।