B'day Spcl: ਪਰਦੇ 'ਤੇ ਨਹੀਂ ਅਸਲ ਜ਼ਿੰਦਗੀ 'ਚ ਵੀ ਕਿੰਗ ਖ਼ਾਨ ਹਨ ਹੀਰੋ - Shahrukh khan journey
ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਖ਼ਾਨ 54 ਸਾਲਾਂ ਦੇ ਹੋ ਗਏ ਹਨ। ਇਸ ਮੌਕੇ 'ਤੇ ਸ਼ਾਹਰੁਖ ਖ਼ਾਨ ਦੇ ਫ਼ੈਨਜ਼ ਉਨ੍ਹਾਂ ਨੂੰ ਮੁਬਾਰਕਾਂ ਦੇ ਰਹੇ ਹਨ। ਆਪਣੇ ਕਰੀਅਰ ਦੀ ਸ਼ੁਰੂਆਤ ਸ਼ਾਹਰੁਖ ਨੇ ਟੀਵੀ ਨਾਟਕਾਂ ਤੋਂ ਕੀਤੀ। ਕਿਵੇਂ ਦਾ ਰਿਹਾ ਉਨ੍ਹਾਂ ਦਾ ਫ਼ਿਲਮੀ ਸਫ਼ਰ ਉਸ ਲਈ ਵੇਖੋ ਵੀਡੀਓ...