ਜਲਦ ਹੀ ਫ਼ਿਲਮ ਨਾਨਕਾ ਮੇਲ 'ਚ ਨਜ਼ਰ ਆਵੇਗੀ ਰੂਬੀਨਾ - ਫ਼ਿਲਮ 'ਤੇਰੀ ਮੇਰੀ ਜੋੜੀ'
ਫ਼ਿਲਮ 'ਤੇਰੀ ਮੇਰੀ ਜੋੜੀ' ਦੇ ਸੈੱਟ 'ਤੇ ਈਟੀਵੀ ਭਾਰਤ ਦੀ ਟੀਮ ਪੁੱਜੀ। ਇਸ ਦੌਰਾਨ ਫ਼ਿਲਮ 'ਚ ਮੁੱਖ ਕਿਰਦਾਰ ਨਿਭਾਅ ਰਹੀ ਰੂਬੀਨਾ ਬਾਜਵਾ ਨੇ ਗੱਲਬਾਤ ਦੌਰਾਨ ਗਾਇਕ ਅਖ਼ਿਲ ਦੀ ਤਾਰੀਫ਼ ਕੀਤੀ। ਇਸ ਗੱਲਬਾਤ 'ਚ ਉਨ੍ਹਾਂ ਕਿਹਾ ਕਿ ਬਹੁਤ ਜਲਦ ਉਨ੍ਹਾਂ ਦੀ ਫ਼ਿਲਮ ਨਾਨਕਾ ਮੇਲ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ।