ਹਵਾ ਵਿੱਚ ਬੋਲ ਅੱਜ ਵੀ ਜਿਉਂਦੇ ਨੇ ਤੇ ਹਮੇਸ਼ਾ ਰਹਿਣਗੇ: ਅੰਮ੍ਰਿਤਾ ਪ੍ਰੀਤਮ - ਅੰਮ੍ਰਿਤਾ ਪ੍ਰੀਤਮ
ਅੰਮ੍ਰਿਤਾ ਦੀ ਨਿੱਜੀ ਜ਼ਿੰਦਗੀ ਵਿੱਚ ਬਹੁਤ ਉਤਰਾਅ ਚੜਾਅ ਆਏ। 4 ਸਾਲ ਦੀ ਉਮਰ 'ਚ ਉਨ੍ਹਾਂ ਦਾ ਰਿਸ਼ਤਾ ਤੈਅ ਹੋ ਗਿਆ ਸੀ। 16 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਵਿਆਹ ਪ੍ਰੀਤਮ ਸਿੰਘ ਕਵਾਤੜਾ ਦੇ ਨਾਲ ਹੋਇਆ। 31 ਅਗਸਤ ਨੂੰ ਅੰਮ੍ਰਿਤਾ ਪ੍ਰੀਤਮ ਦੀ 100 ਵੀਂ ਵਰੇਗੰਢ ਹੈ। ਇਸ ਮੌਕੇ ਈਟੀਵੀ ਭਾਰਤ ਵੱਲੋਂ ਅੰਮ੍ਰਿਤਾ ਦੀ ਜ਼ਿੰਦਗੀ ਦੇ ਕੁਝ ਪਹਿਲੂੂ ਵਿਖਾਏ ਜਾ ਰਹੇ ਹਨ। ਅੰਮ੍ਰਿਤਾ ਦੀ ਸਭ ਤੋਂ ਮਸ਼ਹੂਰ ਨਜ਼ਮ ਅੱਜ ਆਖਾਂ ਵਾਰਿਸ ਸ਼ਾਹ ਨੂੰ ਲੈ ਕੇੇ ਇੱਕ ਕਿਸਾ ਜੁੜਿਆ ਹੈ। ਕੀ ਹੈ ਉਹ ਕਿੱਸਾ ਜਾਣੋ ਇਸ ਵੀਡੀਓ ਦੇ ਰਾਹੀਂ।
Last Updated : Aug 30, 2019, 4:24 PM IST