ਜਦੋਂ ਇੱਕ ਕੁੜੀ ਨੇ ਰਣਜੀਤ ਬਾਵਾ ਨੂੰ ਉਸਦੀ ਪੱਗ ਦਾ ਬ੍ਰਾਂਡ ਪੁੱਛਿਆ... - Saras mela 2019 updates
ਹਾਲ ਹੀ ਦੇ ਵਿੱਚ ਰਣਜੀਤ ਬਾਵਾ ਨੇ ਰੂਪਨਗਰ ਦੇ ਵਿੱਚ ਹੋ ਰਹੇ ਸਰਸ ਮੇਲੇ ਦੇ ਵਿੱਚ ਇੱਕ ਦਿਲਚਸਪ ਕਿੱਸਾ ਸਾਂਝਾ ਕੀਤਾ। ਉਨ੍ਹਾਂ ਦੱਸਿਆ ਕਿ ਦਿੱਲੀ ਇੱਕ ਵਾਰ ਉਹ ਸ਼ੋਅ ਲਗਾ ਰਹੇ ਸਨ ਕਿ ਦਿੱਲੀ ਦੀ ਐਂਕਰ ਨੇ ਰਣਜੀਤ ਬਾਵਾ ਨੂੰ ਬੈਕ ਸਟੇਜ ਇੱਕ ਸਵਾਲ ਪੁੱਛਿਆ। ਕੁੜੀ ਨੇ ਰਣਜੀਤ ਬਾਵਾ ਨੂੰ ਪੁਛਿੱਆ ਇਹ ਜੋ ਪੱਗ ਤੁਸੀਂ ਪਾਈ ਹੈ। ਇਹ ਕਿਹੜੀ ਬ੍ਰੈਂਡ ਦੀ ਹੈ ? ਇਸ ਦਾ ਜਵਾਬ ਰਣਜੀਤ ਬਾਵਾ ਨੇ ਕੀ ਦਿੱਤਾ ਉਸ ਲਈ ਵੇਖੋ ਵੀਡੀਓ