ਸਰਸ ਮੇਲੇ 'ਚ ਰਾਜਸਥਾਨ ਦੀਆਂ ਰੌਣਕਾਂ - Rajasthan dance in Saras Mela 2019
ਰੋਪੜ ਸ਼ਹਿਰ 'ਚ ਇਸ ਵੇਲੇ ਸਰਸ ਮੇਲੇ ਦੀਆਂ ਰੌਣਕਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਇਸ ਮੇਲੇ 'ਚ ਜਿੱਥੇ ਰੋਜ਼ ਇੱਕ ਗਾਇਕ ਦਾ ਅਖ਼ਾੜਾ ਲੱਗਦਾ ਹੈ। ਉੱਥੇ ਹੀ ਇਸ ਮੇਲੇ 'ਚ ਵੱਖ-ਵੱਖ ਪ੍ਰਾਂਤਾਂ ਤੋਂ ਲੋਕ ਆ ਰਹੇ ਹਨ ਅਤੇ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਰਹੇ ਹਨ। ਇਸ ਸਬੰਧੀ ਈਟੀਵੀ ਭਾਰਤ ਦੀ ਟੀਮ ਨੇ ਰਾਜਸਥਾਨ ਲੋਕ ਨਾਚ ਟੀਮ ਦੇ ਕਲਾਕਾਰਾਂ ਨਾਲ ਗੱਲਬਾਤ ਕੀਤੀ।ਕੀ ਕਿਹਾ ਉਨ੍ਹਾਂ ਆਪਣੇ ਲੋਕ ਨਾਚ ਬਾਰੇ ਉਸ ਲਈ ਵੇਖੋ ਵੀਡੀਓ...
Last Updated : Sep 30, 2019, 6:54 PM IST