ਵੀਰ ਫ਼ਤਿਹ ਦਾ ਨਵਾਂ ਗੀਤ ਹੋਇਆ ਦਰਸ਼ਕਾਂ ਦੇ ਰੂਬਰੂ - ਪੰਜਾਬੀ ਗਾਇਕ ਵੀਰ ਫ਼ਤਿਹ
ਪੰਜਾਬੀ ਗਾਇਕ ਵੀਰ ਫ਼ਤਿਹ ਨੇ ਮੋਹਾਲੀ ਪ੍ਰੈਸ ਕਲੱਬ 'ਚ ਪ੍ਰੈਸ ਵਾਰਤਾ ਕਰ ਆਪਣੇ ਨਵੇਂ ਗੀਤ ਨੈਣਾਂ ਉੱਤੇ ਛੱਡ ਦੇ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਗੀਤ ਨੂੰ ਦਰਸ਼ਕ ਚੰਗਾ ਰਿਸਪੌਸ ਦੇ ਰਹੇ ਹਨ। ਜੱਸ ਰਿਕਾਰਡ ਬੈਨਰ ਹੇਠ ਰਿਲੀਜ਼ ਹੋਏ ਇਸ ਗੀਤ ਦੇ ਬੋਲ ਰਿੱਖੀ ਖ਼ਾਨ ਨੇ ਲਿਖੇ ਹਨ ਅਤੇ ਜੇਕੇ ਵੱਲੋਂ ਗੀਤ ਦਾ ਮਿਊਜ਼ਿਕ ਤਿਆਰ ਕੀਤਾ ਗਿਆ ਹੈ। ਕੀ ਹੈ ਇਸ ਗੀਤ ਦੀ ਖ਼ਾਸੀਅਤ ਉਸ ਲਈ ਵੇਖੋ ਵੀਡੀਓ...