ਪੰਜਾਬ

punjab

By

Published : Dec 8, 2019, 2:47 PM IST

ETV Bharat / videos

ਹਨੀ ਸਿੰਘ ਪਹੁੰਚੇ ਜੈਸਲਮੇਰ

ਜੈਸਲਮੇਰ ਇਨੀਂ ਦਿਨੀਂ ਵਿਆਹ ਦੇ ਲਈ ਕਾਫ਼ੀ ਮਨ ਪਸੰਦ ਜਗ੍ਹਾ ਮੰਨੀ ਜਾਂਦੀ ਹੈ। ਯੋ ਯੋ ਦੇ ਨਾਂਆ ਨਾਲ ਮਸ਼ਹੂਰ, ਪੰਜਾਬੀ ਗਾਇਕ ਹਨੀ ਸਿੰਘ ਜੈਸਲਮੇਰ ਪਹੁੰਚੇ। ਉਨ੍ਹਾਂ ਨੇ ਜੈਸਲਮੇਰ ਦੇ ਲੋਕਾਂ ਅਤੇ ਮੌਸਮ ਨੂੰ ਕਾਫ਼ੀ ਸੁੰਦਰ ਦੱਸਿਆ। ਦੱਸ ਦੇਈਏ ਕਿ ਹਨੀ ਸਿੰਘ ਜੈਸਲਮੇਰ ਵਿੱਚ ਇੱਕ ਵਿਆਹ ਦੇ ਸਮਾਗਮ ਵਿੱਚ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਪਣੀ ਅਗਲੀ ਐਲਬਮ ਜਲਦ ਲੈ ਕੇ ਆ ਰਹੇ ਹਨ।

ABOUT THE AUTHOR

...view details