ਮਾਂ ਬੋਲੀ ਪੰਜਾਬੀ ਵੱਡੀ ਹੈ ਉਸ ਜ਼ੁਬਾਨ 'ਚ ਗਾਉਣ ਵਾਲਾ ਗਾਇਕ ਨਹੀਂ - ਪੰਜਾਬੀ ਗਾਇਕ ਗੁਰਦਾਸ ਮਾਨ
ਪੰਜਾਬੀ ਗਾਇਕ ਗੁਰਦਾਸ ਮਾਨ ਵੱਲੋਂ ਸ਼ੁਰੂ ਕੀਤੇ ਗਏ ਇੱਕ ਦੇਸ਼ ਇੱਖ ਭਾਸ਼ਾ ਵਿਵਾਦ ਤੋਂ ਬਾਅਦ ਜੋ ਆਲੋਚਨਾ ਹੋ ਰਹੀ ਹੈ ਉਹ ਰੁਕਣ ਦਾ ਨਾਂਅ ਹੀ ਨਹੀਂ ਲੈ ਰਹੀ। ਹਾਲ ਹੀ ਦੇ ਵਿੱਚ ਗੁਰਦਾਸ ਮਾਨ ਦਾ ਜ਼ੀਰਕਪੁਰ ਵਿੱਖੇ ਸ਼ੋਅ ਸੀ। ਇਸ ਸ਼ੋਅ ਵਿਚੋਂ ਪ੍ਰਬੰਧਕਾਂ ਨੇ ਗੁਰਦਾਸ ਮਾਨ ਨੂੰ ਕੈਂਸਲ ਕਰ ਦਿੱਤਾ ਕਿਉਂਕਿ ਲੋਕ ਉਨ੍ਹਾਂ ਦਾ ਵਿਰੋਧ ਕਰ ਰਹੇ ਸਨ।12 ਤਾਰੀਖ਼ ਨੂੰ ਹੋਏ ਇਸ ਸ਼ੋਅ 'ਚ ਪਰਮੀਸ਼ ਵਰਮਾ ਅਤੇ ਸੁਨੰਦਾ ਸ਼ਰਮਾ ਨੇ ਪ੍ਰਫ਼ੋਮ ਕੀਤਾ। ਇਸ ਸ਼ੋਅ ਦੀ ਰਿਕਾਰਡਿੰਗ ਪੰਡਿਤ ਰਾਓ ਧਰੇਨਵਰ ਨੇ ਪੁਲਿਸ ਨੂੰ ਵਿਖਾਈ ਅਤੇ ਸ਼ਿਕਾਇਤ ਦਰਜ ਕਰਵਾ ਦਿੱਤੀ। ਈਟੀਵੀ ਭਾਰਤ ਦੀ ਟੀਮ ਨੇ ਜਦੋਂ ਪੰਡਿਤ ਰਾਓ ਧਰੇਨਵਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਪਰਮੀਸ਼ ਅਤੇ ਸੁਨੰਦਾ 'ਤੇ ਗੰਭੀਰ ਦੋਸ਼ ਲਗਾਏ,ਕੀ ਕਿਹਾ ਪੰਡਿਤ ਧਰੇਨਵਰ ਨੇ ਉਸ ਲਈ ਵੇਖੋ ਵੀਡੀਓ
Last Updated : Oct 16, 2019, 1:38 PM IST