ਦਿੱਲੀ ਦੇ ਕਨੌਟ ਪਲੇਸ 'ਚ ਪੰਜਾਬੀਆਂ ਨੇ ਲਾਈਆਂ ਰੌਣਕਾਂ - Punjabi Heritage festival in delhi
ਪੰਜਾਬੀ ਭਾਸ਼ਾ ਅਤੇ ਵਿਰਸੇ ਨੂੰ ਪ੍ਰਮੋਟ ਕਰਨ ਦੇ ਲਈ ਦਿੱਲੀ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ। ਜੀ ਹਾਂ ਦਿੱਲੀ ਕਨੌਟ ਪਲੇਸ ਵਿੱਖੇ ਚੱਲ ਰਿਹਾ ਹੈ ਪੰਜਾਬੀ ਵਿਰਾਸਤੀ ਮੇਲਾ ਤਿੰਨ ਦਿਨ੍ਹਾਂ ਇਸ ਮੇਲੇ ਦੀ ਦੂਜੇ ਦਿਨ ਕੀ ਰਹੀ ਰੌਣਕ ਕਿਵੇਂ ਦੀ ਹੈ ਉਸ ਲਈ ਵੇਖੋ ਵੀਡੀਓ...