ਗਿੱਧੇ ਅਤੇ ਭੰਗੜੇ ਨਾਲ ਗੂੰਜਿਆ ਟੈਗੋਰ ਥੀਏਟਰ - ਟੈਗੋਰ ਥੀਏਟਰ
ਚੰਡੀਗੜ੍ਹ ਦੇ ਟੈਗੋਰ ਥੀਏਟਰ 'ਚ ਗਿੱਧੇ ਅਤੇ ਭੰਗੜੇ ਦੇ ਨਾਲ-ਨਾਲ ਪੰਜਾਬੀ ਲੋਕ ਗੀਤ ਦਾ ਆਯੋਜਨ ਕੀਤਾ ਗਿਆ ਜਿਸ 'ਚ ਪੰਜਾਬੀ ਸੱਭਿਾਚਾਰ ਵਿਖਾਇਆ ਗਿਆ। ਇਸ ਵਿੱਚ ਸਭ ਨੇ ਆਪਣਾ ਹੁਨਰ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ। ਇਸ ਈਵੈਂਟ 'ਚ ਵਿਰਸੇ ਦੀ ਝਲਕ ਵੇਖਣ ਨੂੰ ਮਿਲੀ।