ਸਾਹਮਣੇ ਆਈ ਦਰਸ਼ਕਾਂ ਦੀ ਪੀਐਮ ਮੋਦੀ ਬਾਇਓਪਿਕ ਅਤੇ ਇੰਡੀਆਜ਼ ਮੋਸਟ ਵਾਂਟੇਡ ਨੂੰ ਲੈ ਕੇ ਰਾਏ - biopic
24 ਮਈ ਨੂੰ ਬਾਕਸ ਆਫ਼ਿਸ 'ਤੇ ਵਿਵੇਕ ਓਬਰਾਏ ਦੀ ਫ਼ਿਲਮ ਪੀਐਮ ਨਰਿੰਦਰ ਮੋਦੀ ਬਾਇਓਪਿਕ ਅਤੇ ਅਰਜੁਨ ਕਪੂਰ ਦੀ 'ਇੰਡੀਆਜ਼ ਮੋਸਟ ਵਾਂਟੇਡ' ਇੱਕਠੇ ਰਿਲੀਜ਼ ਹੋਈਆਂ। ਇੰਨਾਂ ਦੋਹਾਂ ਫ਼ਿਲਮਾਂ ਨੂੰ ਲੈ ਕੇ ਦਰਸ਼ਕਾਂ ਦੀ ਪ੍ਰਤੀਕਿਰੀਆ ਸਾਹਮਣੇ ਆ ਰਹੀ ਹੈ।