Public Review: ਫ਼ਿਲਮ 'ਤਾਨਾਜੀ' ਵੇਖ ਖੁਸ਼ ਹੋਏ ਦਰਸ਼ਕ - Ajay devgan and Kajol
ਬਾਲੀਵੁੱਡ ਅਦਾਕਾਰ ਅਜੇ ਦੇਵਗਨ ਦੀ ਫ਼ਿਲਮ 'ਤਾਨਾਜੀ: ਦਿ ਅਨਸੰਗ ਵਾਰਿਅਰ' 10 ਜਨਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। ਫ਼ਿਲਮ 'ਚ ਅਜੇ ਦੇਵਗਨ ਨਾਲ ਸੈਫ਼ ਅਲੀ ਖ਼ਾਨ ਅਤੇ ਕਾਜੋਲ ਵੀ ਅਹਿਮ ਕਿਰਦਾਰਾਂ ਵਿੱਚ ਹਨ। ਫ਼ਿਲਮ ਦੀ ਕਹਾਣੀ ਮਰਾਠਾਂ ਅਤੇ ਮੁਗਲਾਂ ਦੇ ਵਿਚਕਾਰ ਜੰਗ ਦੀ ਹੈ। ਫ਼ਿਲਮ ਵੇਖਣ ਆਏ ਦਰਸ਼ਕਾਂ ਨੇ ਕੀ ਪ੍ਰਤੀਕਿਰੀਆ ਦਿੱਤੀ ਜਾਣਨ ਲਈ ਵੇਖੋ ਵੀਡੀਓ...