ਜਾਣੋ ਕੀ ਕਹਿਣਾ ਦਰਸ਼ਕਾਂ ਦਾ ਨਿੱਕਾ ਜ਼ੈਲਦਾਰ 3 ਬਾਰੇ? - ਫ਼ਿਲਮ ਨਿੱਕਾ ਜ਼ੈਲਦਾਰ 3
20 ਸਤੰਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਈ ਫ਼ਿਲਮ ਨਿੱਕਾ ਜ਼ੈਲਦਾਰ 3 ਨੂੰ ਦਰਸ਼ਕਾਂ ਦਾ ਭਰਵਾ ਹੁੰਗਾਰਾ ਮਿਲ ਰਿਹਾ ਹੈ। ਇਹ ਫ਼ਿਲਮ ਦਾ ਤੀਜਾ ਭਾਗ ਹੈ। ਇਸ ਤੋਂ ਪਹਿਲਾਂ ਵੀ ਫ਼ਿਲਮ ਦੇ ਪਹਿਲੇ ਦੋ ਭਾਗ ਸੁਪਰਹਿੱਟ ਸਾਬਿਤ ਹੋਏ ਸਨ। ਸਿਮਰਜੀਤ ਸਿੰਘ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ ਦੇ ਵਿੱਚ ਐਮੀ ਵਿਰਕ, ਵਾਮਿਕਾ ਗੱਬੀ, ਨਿਰਮਲ ਰਿਸ਼ੀ, ਗੁਰਮੀਤ ਸਿੰਘ, ਸਰਦਾਰ ਸੋਹੀ ਅਤੇ ਕਈ ਹੋਰ ਕਲਾਕਾਰ ਨਜ਼ਰ ਆਉਂਦੇ ਹਨ। ਕੀ ਹੈ ਇਸ ਫ਼ਿਲਮ ਨੂੰ ਲੈਕੇ ਦਰਸ਼ਕਾਂ ਦੀ ਰਾਏ ਉਸ ਲਈ ਵੇਖੋ ਵੀਡੀਓ