Public Review: ਸਮਾਜਿਕ ਪਹਿਲੂਆਂ 'ਤੇ ਅਧਾਰਿਤ ਹੈ ਫ਼ਿਲਮ 'Mudda 370 J&K' - ਫ਼ਿਲਮ 'ਮੁੱਦਾ 370 ਜੇ ਐਂਡ ਕੇ'
ਮੁੰਬਈ: ਕਸ਼ਮੀਰ ਦੀ ਭੂਮੀ 'ਤੇ ਬਣੀ ਫ਼ਿਲਮ 'Mudda 370 J&K' ਸਿਨੇਮਾਘਰਾਂ 'ਚ ਰੀਲੀਜ਼ ਹੋ ਚੁੱਕੀ ਹੈ। ਹਿਤੇਨ ਤੇਜਵਾਨੀ, ਅੰਜਲੀ ਪਾਂਡੇ, ਰਾਜ ਜੁਤਸ਼ੀ , ਜ਼ਰੀਨਾ ਵਹਾਬ ਅਤੇ ਮਨੋਜ ਜੋਸ਼ੀ ਵਰਗੇ ਸਿਤਾਰਿਆਂ ਇਸ ਫ਼ਿਲਮ 'ਚ ਨਜ਼ਰ ਆਉਣਗੇ। ਦਰਸ਼ਕਾਂ ਦਾ ਕਹਿਣਾ ਹੈ ਕਿ ਇਹ ਫ਼ਿਲਮ ਧਾਰਾ 370 ਦੀ ਵਿਸਥਾਰ ਪੂਰਵਕ ਜਾਣਕਾਰੀ ਦਿੰਦੀ ਹੈ। ਹੋਰ ਕੀ ਕਿਹਾ ਦਰਸ਼ਕਾਂ ਨੇ ਇਸ ਫ਼ਿਲਮ ਬਾਰੇ ਉਸ ਲਈ ਵੇਖੋ ਵੀਡੀਓ...