ਕਮਾਂਡੋ 3 ਦੇਖਣ ਤੋਂ ਬਾਅਦ ਕੁੱਝ ਇਸ ਤਰ੍ਹਾਂ ਦਾ ਰਿਹਾ ਦਰਸ਼ਕਾਂ ਦਾ ਰਿਐਕਸ਼ਨ - commando 3
ਮੁੰਬਈ: ਵਿਦਯੁਤ ਜਾਮਵਾਲ ਸਟਾਰਰ ਫ਼ਿਲਮ 'ਕਮਾਂਡੋ 3' ਨੇ ਅੱਜ ਦੇਸ਼ ਭਰ ਦੇ ਸਿਨੇਮਾਘਰਾਂ 'ਚ ਦਸਤਕ ਦੇ ਦਿੱਤੀ ਹੈ। ਦਰਸ਼ਕਾਂ ਨੂੰ ਫ਼ਿਲਮ ਦੇ ਐਕਸ਼ਨ ਸੀਨ ਕਾਫ਼ੀ ਪਸੰਦ ਆ ਰਹੇ ਹਨ। ਇਸ ਦੇ ਨਾਲ ਹੀ ਫ਼ਿਲਮ ਨੂੰ ਆਲੋਚਕਾਂ ਦਾ ਰਲਵਾਂ ਹੁੰਗਾਰਾ ਮਿਲ ਰਿਹਾ ਹੈ। ਆਓ ਫ਼ਿਲਮ ਦੇਖਣ ਤੋਂ ਬਾਅਦ ਦਰਸ਼ਕਾਂ ਦਾ ਕੀ ਕਹਿਣਾ ਹੈ?