PUBLIC REVIEW: ਦਰਸ਼ਕਾਂ ਨੂੰ ਕਿਵੇਂ ਦੀ ਲਗੀ ਫ਼ਿਲਮ 'MADE IN CHINA' - Bollywood latest news
ਮੁੰਬਈ: ਰਾਜਕੁਮਾਰ ਰਾਓ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਨਵੀਂ ਫ਼ਿਲਮ 'MADE IN CHINA' ਨੇ ਵੱਡੇ ਪਰਦੇ 'ਤੇ ਦਸਤਕ ਦੇ ਦਿੱਤੀ ਹੈ। ਇਸ ਫ਼ਿਲਮ ਵਿੱਚ ਉਹ ਇੱਕ ਜੁਗਾੜੂ ਕਾਰੋਬਾਰੀ ਦੇ ਅਵਤਾਰ ਵਿੱਚ ਆਪਣੀ ਸਹੀਂ ਟਾਈਮਿੰਗ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਦਿਖਾਈ ਦਿੱਤੇ। ਇਸ ਫ਼ਿਲਮ ਵਿੱਚ ਇੱਕ ਸੰਦੇਸ਼ ਵੀ ਲੁੱਕਿਆ ਹੋਇਆ ਹੈ। ਲੋਕਾਂ ਵਲੋਂ ਇਸ ਫ਼ਿਲਮ ਨੂੰ ਕਿਨ੍ਹਾਂ ਕੁ ਪਿਆਰ ਦਿੱਤਾ ਗਿਆ ਹੈ, ਆਓ ਵੇਖਦੇ ਹਾਂ...