PUBLIC REVIEW: ਸਿਧਾਰਥ-ਪਰਿਣੀਤੀ ਦੀ 'ਜਬਰੀਆ ਜੋੜੀ' - ETV BHARAT PUNJAB
ਮੁੰਬਈ: ਬਾਲੀਵੁੱਡ ਅਦਾਕਾਰ ਸਿਧਾਰਥ ਮਲਹੋਤਰਾ, ਪਰਿਣੀਤੀ ਚੋਪੜਾ, ਅਪਾਰ ਸ਼ਕਤੀ ਖੁਰਾਣਾ, ਜਾਵੇਦ ਜਾਫ਼ਰੀ ਅਤੇ ਸੰਜੇ ਮਿਸ਼ਰਾ ਸਟਾਰਰ ਫ਼ਿਲਮ 'ਜਬਰੀਆ ਜੋੜੀ' ਨੇ ਸਿਨੇਮਾਘਰਾਂ 'ਚ ਦਸਤਕ ਦਿੱਤੀ ਹੈ। ਫ਼ਿਲਮ ਦੀ ਕਹਾਣੀ ਬਿਹਾਰ ਵਿੱਚ ਧੱਕੇ ਨਾਲ ਵਿਆਹ ਦੀਆਂ ਘਟਨਾਵਾਂ 'ਤੇ ਅਧਾਰਿਤ ਹੈ। ਆਓ ਜਾਣਦੇ ਹਾਂ ਕਿ ਫ਼ਿਲਮ ਨੂੰ ਵੇਖ ਕੇ ਦਰਸ਼ਕਾਂ ਦਾ ਕਿ ਕਹਿਣਾ ਹੈ।