#PublicReview:ਕੀ ਹੈ ਖ਼ਾਸ ਫ਼ਿਲਮ ਹਾਊਸਫੁੱਲ 4 'ਚ? - Public Review of Housefull 4
ਬਾਲੀਵੁੱਡ ਫਿਲਮ ਹਾਊਸਫੁੱਲ 4 ਸਿਨੇਮਾਘਰਾਂ ਚ ਰਿਲੀਜ਼ ਹੋ ਚੁੱਕੀ ਹੈ।ਇਸ ਫਿਲਮ ਵਿੱਚ ਅਕਸ਼ੈ ਕੁਮਾਰ, ਕ੍ਰਿਤੀ ਸੈਨਨ, ਬੌਬੀ ਦਿਓਲ,ਰਿਤੇਸ਼ ਦੇਸ਼ਮੁਖ,ਕ੍ਰਿਤੀ ਖਰਬੰਦਾ ਅਤੇ ਪੂਜਾ ਹੇਗੜੇ ਇਸ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਇਸ ਫ਼ਿਲਮ ਨੂੰ ਫਰਹਾਦ ਸਮਜੀ ਨੇ ਡਾਇਰੈਕਟ ਕੀਤਾ ਹੈ।ਇਸ ਫ਼ਿਲਮ ਨੂੰ ਲੈਕੇ ਕੀ ਹੈ ਦਰਸ਼ਕਾਂ ਦੀ ਰਾਏ ਉਸ ਲਈ ਵੇਖੋ ਵੀਡੀਓ