ਈਦ-ਉਲ-ਫ਼ਿਤਰ: ਸਲਮਾਨ ਵੱਲੋਂ ਦਿੱਤਾ ਤੋਹਫ਼ਾ ਦਰਸ਼ਕਾਂ ਨੂੰ ਆਇਆ ਪਸੰਦ - public
ਸਲਮਾਨ ਖ਼ਾਨ, ਕੈਟਰੀਨਾ ਕੈਫ਼ ਦੀ ਫ਼ਿਲਮ 'ਭਾਰਤ' ਸਿਨੇਮਾ ਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ 'ਚ ਸਲਮਾਨ ਖ਼ਾਨ ਕਈ ਰੂਪਾਂ 'ਚ ਵਿਖਾਈ ਦੇਣ ਵਾਲੇ ਹਨ। ਇਸ ਫ਼ਿਲਮ ਨੂੰ ਲੈ ਕੇ ਸਲਮਾਨ ਖ਼ਾਨ ਦੇ ਫੈਨਜ਼ ਵਿੱਚ ਉਤਸੁਕਤਾ ਸਵੇਰ ਤੋਂ ਹੀ ਬਣੀ ਹੋਈ ਸੀ। ਫ਼ਿਲਮ ਵੇਖਣ ਆਏ ਦਰਸ਼ਕਾਂ ਨੂੰ ਇਹ ਕਾਫ਼ੀ ਫ਼ਿਲਮ ਪਸੰਦ ਆ ਰਹੀ ਹੈ।