ਪੰਜਾਬ

punjab

By

Published : Nov 8, 2019, 6:20 PM IST

ETV Bharat / videos

#FilmBalaPublicReview: ਫ਼ਿਲਮ ਬਾਲਾ ਦੇ ਪ੍ਰਤੀ ਕੀ ਹੈ ਦਰਸ਼ਕਾਂ ਦੀ ਰਾਏ?(ਵੇਖੋ ਵੀਡੀਓ)

ਗੰਜੇਪਨ ਦੀ ਸਮੱਸਿਆ ਨੂੰ ਪਰਦੇ 'ਤੇ ਵਿਖਾਉਣ ਵਾਲੀ ਫ਼ਿਲਮ ਬਾਲਾ ਸਿਨੇਮਾ ਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਅਮਰ ਕੌਸ਼ਿਕ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ 'ਚ ਆਯੂਸ਼ਮਾਨ ਖੁਰਾਣਾ, ਭੂਮੀ ਪੇਡਨੇਕਰ ਅਤੇ ਯਾਮੀ ਗੌਤਮ ਮੁੱਖ ਕਿਰਦਾਰ ਨਿਭਾ ਰਹੇ ਹਨ। ਇਸ ਫ਼ਿਲਮ ਨੂੰ ਲੈਕੇ ਦਰਸ਼ਕਾਂ ਦੀ ਕੀ ਰਾਏ ਹੈ ਉਸ ਲਈ ਵੇਖੋ ਵੀਡੀਓ

ABOUT THE AUTHOR

...view details