Public Review: ਕਾਮੇਡੀ ਕਰ ਫ਼ਿਲਮ ਦੂਰਦਰਸ਼ਨ ਨੇ ਜਿੱਤਿਆ ਦਿਲ - Entertainment news
ਫ਼ਿਲਮ ਦੂਰਦਰਸ਼ਨ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਦਰਸ਼ਕਾਂ ਨੂੰ ਅਦਾਕਾਰਾ ਮਾਹੀ ਗਿੱਲ ਅਤੇ ਮੰਨੂ ਰਿਸ਼ੀ ਚੱਡਾ ਦੀ ਅਦਾਕਾਰੀ ਪਸੰਦ ਆਈ ਹੈ। ਨਿਰਦੇਸ਼ਕ ਗਗਨ ਪੁਰੀ ਦਾ ਲਾਜਵਾਬ ਕੰਮ ਮਾਹੀ ਗਿੱਲ ਦੀ ਅਦਾਕਾਰੀ 'ਚ ਸਾਫ਼ ਨਜ਼ਰ ਆ ਰਿਹਾ ਹੈ। ਦੱਸ ਦਈਏ ਕਿ ਇਹ ਇੱਕ ਕਾਮੇਡੀ ਫ਼ਿਲਮ ਹੈ। ਕੀ ਹੈ ਰਾਏ ਦਰਸ਼ਕਾਂ ਦੀ ਇਸ ਫ਼ਿਲਮ ਨੂੰ ਲੈਕੇ ਜਾਣਨ ਲਈ ਵੇਖੋ ਵੀਡੀਓ...