public review: 'ਮਰਦਾਨੀ 2' ਨੇ ਲੋਕਾਂ ਦੇ ਦਿਲਾਂ 'ਤੇ ਕੀਤਾ ਜਾਦੂ - public review audiences praise mardaani 2
ਮੁੰਬਈ: ਰਾਣੀ ਮੁਖ਼ਰਜੀ ਦੀ ਨਵੀਂ ਫ਼ਿਲਮ 'ਮਰਦਾਨੀ 2' ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। ਫ਼ਿਲਮ ਨੂੰ ਦਰਸ਼ਕਾਂ ਵੱਲੋਂ ਸ਼ਾਨਦਾਰ ਹੁੰਗਾਰਾ ਮਿਲ ਰਿਹਾ ਹੈ। ਜਿੱਥੇ ਹਰ ਕੋਈ ਫ਼ਿਲਮ ਦੇ ਸੰਵਾਦ ਪਸੰਦ ਕਰ ਰਿਹਾ ਹੈ, ਉੱਥੇ ਹੀ ਰਾਣੀ ਦੀ ਜ਼ਬਰਦਸਤ ਅਦਾਕਾਰੀ ਨੇ ਵੀ ਸਾਰਿਆਂ ਦੇ ਦਿਲ ਜਿੱਤ ਲਿਆ। ਦਰਸ਼ਕਾਂ ਦਾ ਕਹਿਣਾ ਹੈ ਕਿ, ਇਹ ਫ਼ਿਲਮ ਹਕੀਕਤ ਨੂੰ ਦਰਸਾਉਂਦੀ ਹੈ।