#GoodNewstrailer: ਪਰਿਵਾਰ ਨਾਲ ਫ਼ਿਲਮ 'ਗੁੱਡ ਨਿਊਜ਼' ਵੇਖਣ ਬਾਰੇ ਕਿ ਹਨ ਦਰਸ਼ਕਾਂ ਦੇ ਵਿਚਾਰ ? - Good News trailer news
27 ਦਸੰਬਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਫ਼ਿਲਮ ਗੁੱਡ ਨਿਊਜ਼ ਦੇ ਟ੍ਰੇਲਰ ਨੂੰ ਲੈਕੇ ਦਰਸ਼ਕਾਂ ਦੀ ਪ੍ਰਤੀਕਿਰੀਆ ਸਾਹਮਣੇ ਆਈ ਹੈ। ਇਸ ਫ਼ਿਲਮ ਵਿੱਚ ਦਿਲਜੀਤ ਦੋਸਾਂਝ, ਅਕਸ਼ੈ ਕੁਮਾਰ, ਕਰੀਨਾ ਕਪੂਰ ਅਤੇ ਕਿਆਰਾ ਅਡਵਾਣੀ ਮੁੱਖ ਭੂਮੀਕਾ ਵਿੱਚ ਨਜ਼ਰ ਆਉਣਗੇ। ਰਾਜ ਮੇਹਰਾ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ ਬਾਰੇ ਦਰਸ਼ਕਾਂ ਦੀ ਕਿ ਰਾਏ ਹੈ ਇਹ ਜਾਣਨ ਲਈ ਵੇਖੋ ਵੀਡੀਓ