ਪ੍ਰਭਾਸ- ਸ਼ਰਧਾ 24 ਘੰਟਿਆਂ ਦੇ ਅੰਦਰ ਇਨ੍ਹਾਂ ਤਿੰਨ ਸ਼ਹਿਰਾਂ ਵਿੱਚ ‘ਸਾਹੋ’ ਦਾ ਕੀਤਾ ਪ੍ਰਚਾਰ - ਪ੍ਰਭਾਸ- ਸ਼ਰਧਾ
ਮੁੰਬਈ- ਸ਼ਰਧਾ ਕਪੂਰ ਅਤੇ 'ਬਾਹੂਬਲੀ' ਫੇਮ ਪ੍ਰਭਾਸ ਜਲਦੀ ਹੀ ਐਕਸ਼ਨ ਫ਼ਿਲਮ 'ਸਾਹੋ' ਨਾਲ ਦਰਸ਼ਕਾਂ ਦੇ ਸਨਮੁੱਖ ਕਰਨ ਜਾ ਰਹੇ ਹਨ। ਫ਼ਿਲਮ ਦੀ ਰਿਲੀਜ਼ ਨੂੰ ਅਜੇ ਸਿਰਫ਼ ਦੋ ਦਿਨ ਬਾਕੀ ਹਨ। ਅਜਿਹੀ ਸਥਿਤੀ ਵਿੱਚ ਫ਼ਿਲਮ ਦਾ ਜ਼ਬਰਦਸਤ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿਚ ਦੋਵੇਂ ਸਿਤਾਰੇ ਲਖਨਾਊ, ਚੰਡੀਗੜ੍ਹ ਅਤੇ ਜੈਪੁਰ ਪਹੁੰਚੇ ਅਤੇ ਫ਼ਿਲਮ ਦਾ ਪ੍ਰਚਾਰ ਕੀਤਾ।