ਜਾਣੋ ਪਾਲੀਵੁੱਡ ਦੀਆਂ ਖ਼ਾਸ ਅੱਪਡੇਟਸ ਇੱਕ ਵੱਖਰੇ ਅੰਦਾਜ਼ 'ਚ - TARSEM JASSADH
ਪੰਜਾਬੀ ਇੰਡਸਟਰੀ ਅੱਜ-ਕੱਲ੍ਹ ਖ਼ੂਬ ਤਰੱਆਂ ਕਰ ਰਹੀ ਹੈ ਇਹ ਤਾਂ ਹੁਣ ਸਪਸ਼ਟ ਹੋ ਹੀ ਚੁੱਕਾ ਹੈ। ਅੱਜ ਦੀਆਂ ਲੇਟੇਸਟ ਅੱਪਡੇਟਸ 'ਚ ਦੱਸ ਦਈਏ ਕਿ ਮਿਸ ਪੂਜਾ ਦਾ ਨਵਾਂ ਗੀਤ ਰਿਲੀਜ਼ ਹੋਣ ਵਾਲਾ ਹੈ ਇਸ ਦੀ ਜਾਣਕਾਰੀ ਉਨ੍ਹਾਂ ਨੇ ਇੰਸਟਾਗ੍ਰਾਮ ਰਾਹੀਂ ਦਿੱਤੀ ਹੈ।