ਕੀ ਕੁਝ ਖ਼ਾਸ ਹੋ ਰਿਹਾ ਪੰਜਾਬੀ ਇੰਡਸਟਰੀ ਦੇ ਵਿੱਚ? - binnu dhillon
ਪਾਲੀਵੁੱਡ 'ਚ ਰੋਜ਼ ਕੁਝ ਨਾ ਕੁਝ ਖ਼ਾਸ ਹੋ ਰਿਹਾ ਹੈ। ਕੋਈ ਹੀਰੂ ਛੜਾ ਬਣ ਕੇ ਦਰਸ਼ਕਾਂ ਦਾ ਦਿੱਲ ਜਿੱਤ ਰਿਹਾ ਹੈ ਤੇ ਕੋਈ ਬੇਟੇ ਦੀ ਇੱਛਾ ਲਈ ਟੇਸਟ ਟਿਊਬ ਬੇਬੀ ਰਾਹੀਂ ਪ੍ਰੈਗਨੇਂਟ ਹੋ ਰਿਹਾ ਹੈ ਪਰ ਹੁਣ ਪੰਜਾਬੀ ਹੀਰੋ ਦਾ ਇੱਕ ਨਵਾਂ ਰੂਪ ਵੇਖਣ ਨੂੰ ਮਿਲੇਗਾ। ਜੀ ਹਾਂ 23 ਅਗਸਤ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ 'ਨੌਕਰ ਵਹੁਟੀ ਦਾ' ਪੋਸਟਰ ਦਰਸ਼ਕਾਂ ਦੇ ਸਨਮੁੱਖ ਹੋ ਚੁੱਕਾ ਹੈ।