ਕੀ ਕੁੱਝ ਹੋ ਰਿਹਾ ਹੈ ਪਾਲੀਵੁੱਡ ਤੇ ਬਾਲੀਵੁੱਡ 'ਚ ਖ਼ਾਸ, ਜਾਣੋ ਇਸ ਰਿਪੋਰਟ ਦੇ ਨਾਲ - anaya pandey
ਪਵ ਧਾਰਿਆ ਲੈ ਕੇ ਆ ਗਏ ਹਨ ਆਪਣਾ ਨਵਾਂ ਗੀਤ ਭੂਰਾ ਭੂਰਾ ਜਿਸ ਦਾ ਟੀਜ਼ਰ ਆਊਟ ਹੋ ਚੁੱਕਿਆ ਹੈ। ਦੁਜੇ ਪਾਸੇ 1978 ਵਿੱਚ ਬਣੀ ਫ਼ਿਲਮ ਪਤੀ ਪਤਨੀ ਔਰ ਵੋਹ ਜਿਸ ਵਿੱਚ ਸੰਜੀਵ ਕੁਮਾਰ, ਰਿਸ਼ੀ ਕੁਮਾਰ, ਨੀਤੂ ਸਿੰਘ ਨੇ ਕਿਰਦੀਰ ਨਿਭਾਇਆ ਸੀ। ਇਸੇ ਫ਼ਿਲਮ ਦਾ ਰਿਮੇਕ ਬਣ ਚੁਕਾ ਹੈ ਜਿਸ ਵਿੱਚ ਕਾਰਤਿਕ ਆਰੀਅਨ, ਅਨਯਾ ਪਾਂਡੇ ਤੇ ਭੂਮੀ ਪੜਨੇਕਰ ਮੁੱਖ ਭੁਮਿਕਾ ਨਿਭਾਉਂਦੇ ਨਜ਼ਰ ਆਉਣਗੇ। ਇਸ ਦੇ ਨਾਲ ਹੀ ਦੀਪ ਜੰਡੂ ਤੇ ਕਰਨ ਔਜਲਾ ਵੀ ਰੇਡ ਲਾਈਟ ਨਾਂਅ ਦਾ ਨਵਾਂ ਗੀਤ ਲੈ ਕੇ ਆ ਰਹੇ ਹਨ।
Last Updated : Jul 23, 2019, 1:45 PM IST