ਸਲਮਾਨ ਖ਼ਾਨ ਦਾ ਸਾੜਿਆ ਗਿਆ ਪੁਤਲਾ - ਬਿਗ-ਬੌਸ ਸੀਜ਼ਨ 13
ਬਿਗ-ਬੌਸ ਸੀਜ਼ਨ 13 ਨੂੰ ਲੈਕੇ ਸਲਮਾਨ ਖ਼ਾਨ ਦਾ ਵਿਵਾਦ ਵਧਦਾ ਹੀ ਜਾ ਰਿਹਾ ਹੈ। ਦਰਅਸਲ ਇਸ ਵਾਰ ਸਲਮਾਨ ਖ਼ਾਨ ਨੇ ਕੰਟੇਸਟੇਂਟ ਦੇ ਘਰ 'ਚ ਐਂਟਰੀ ਕਰਨ ਤੋਂ ਪਹਿਲਾਂ ਹੀ ਇਹ ਤੈਅ ਕਰ ਦਿੱਤਾ ਸੀ ਕਿ ਉਨ੍ਹਾਂ ਦਾ ਬੀਐਫ਼ਐਫ਼ (ਬੈਸਟ ਫ਼ਰੈਂਡ ਫ਼ੌਰੇਵਰ) ਕੌਣ ਹੋਵੇਗਾ। ਬੀਐਫ਼ਐਫ਼ ਵਾਲੇ ਕਾਨਸੈਪਟ ਦੇ ਤਹਿਤ ਇਸ ਵਾਰ ਇੱਕ ਬੈਡ 'ਤੇ ਦੋ ਲੋਕ ਇੱਕਠੇ ਸੋਣਗੇ। ਸ਼ੁਰੂਆਤ ਤੋਂ ਹੀ 'ਬਿਗ ਬੌਸ 13' 'ਚ ਇੱਕ ਲੜਕਾ ਅਤੇ ਲੜਕੀ ਨਾਲ ਬੈਡ ਸ਼ੇਅਰ ਕਰਨਗੇ। ਲੋਕ ਇਸ ਫੋਰਮੇਟ ਦਾ ਵਿਰੋਧ ਕਰ ਰਹੇ ਹਨ। ਕੀ ਕਹਿਣਾ ਪ੍ਰਦਰਸ਼ਨ ਕਰ ਰਹੇ ਲੋਕਾਂ ਦਾ ਇਸ ਸ਼ੋਅ ਬਾਰੇ ਉਸ ਲਈ ਵੇਖੋ ਵੀਡੀਓ...