ਮੁੰਡਾ ਹੀ ਚਾਹੀਦਾ ਦੀ ਵੱਖਰੀ ਕਿਸਮ ਦੀ ਕਹਾਣੀ ਲੋਕਾਂ ਨੂੰ ਆਈ ਪਸੰਦ - munda hi chahida
12 ਜੁਲਾਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਈ ਫ਼ਿਲਮ 'ਮੁੰਡਾ ਹੀ ਚਾਹੀਦਾ' ਦਰਸ਼ਕਾਂ ਨੂੰ ਪਸੰਦ ਆ ਰਹੀ ਹੈ। ਇਸ ਫ਼ਿਲਮ 'ਚ ਹਰੀਸ਼ ਵਰਮਾ ਟੈਸਟ ਟਿਊਬ ਤਕਨਕੀਕ ਰਾਹੀਂ ਪ੍ਰੈਂਗਨੇਂਟ ਹੁੰਦੇ ਹਨ। ਦਰਸ਼ਕਾਂ ਨੂੰ ਇਹ ਫ਼ਿਲਮ ਬਾਕੀ ਪੰਜਾਬੀ ਫ਼ਿਲਮਾਂ ਨਾਲੋਂ ਵੱਖ ਲੱਗੀ ਹੈ।