ਕਰਨ ਜੌਹਰ ਨੇ ਰੱਖੀ ਕੈਟੀ ਪਰੀ ਲਈ ਪਾਰਟੀ, ਸ਼ਾਮਿਲ ਹੋਏ ਸਿਤਾਰੇ - Karan johar latest news
ਮੁੰਬਈ : ਅਮਰੀਕੀ ਗਾਇਕਾ ਕੈਟੀ ਪਰੀ 7 ਸਾਲ ਬਾਅਦ ਆਪਣੀ ਪ੍ਰਫੋਮੇਂਸ ਲਈ ਭਾਰਤ ਆਈ ਹੋਈ ਹੈ। ਬਾਲੀਵੁੱਡ ਦੇ ਕਿੰਗ ਆਫ਼ ਪਾਰਟੀਜ਼ ਦੇ ਨਾਂਅ ਨਾਲ ਜਾਣੇ ਜਾਂਦੇ ਕਰਨ ਜੌਹਰ ਨੇ ਕੈਟੀ ਪਰੀ ਦੇ ਸਵਾਗਤ ਲਈ ਪਾਰਟੀ ਰੱਖੀ। ਇਸ ਪਾਰਟੀ ਵਿੱਚ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ।