ਪਰਮੀਸ਼ ਵਰਮਾ ਨੇ ਉੜਾਈਆਂ ਟ੍ਰੈਫ਼ਿਕ ਨਿਯਮਾਂ ਦੀਆਂ ਧੱਜੀਆਂ - parmish verma latest news
ਪੰਜਾਬੀ ਕਲਾਕਾਰ ਪਰਮੀਸ਼ ਵਰਮਾ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਹ ਬਿਨ੍ਹਾਂ ਹੈਲਮੇਟ ਤੋਂ ਬੁਲਟ ਚਲਾਉਂਦੇ ਹੋਏ ਨਜ਼ਰ ਆ ਰਹੇ ਹਨ ਇਸ ਦੇ ਨਾਲ ਹੀ ਉਨ੍ਹਾਂ ਨੇ ਬੁਲਟ ਤੋਂ ਪਟਾਕੇ ਵੀ ਚਲਾਏ ਹਨ। ਟ੍ਰੈਫ਼ਿਕ ਨਿਯਮਾਂ ਦਾ ਪਰਮੀਸ਼ ਵਰਮਾ ਨੇ ਮਜ਼ਾਕ ਬਣਾਇਆ ਹੀ ਪਰ ਡ੍ਰਾਈਵਿੰਗ ਕਰਦੇ ਹੋਏ ਫ਼ੋਨ ਵੱਲ ਧਿਆਨ ਵੀ ਦਿੱਤਾ। ਕਿਸ ਤਰ੍ਹਾਂ ਉੜਾਈਆਂ ਪਰਮੀਸ਼ ਵਰਮਾ ਨੇ ਟ੍ਰੈਫ਼ਿਕ ਨਿਯਮਾਂ ਦੀਆਂ ਤੱਜੀਆਂ ਉਸ ਲਈ ਵੇਖੋ ਵੀਡੀਓ