ਕੋਈ ਵੀ ਅਦਾਕਾਰਾ ਦੇਸ਼ ਦਾ ਭਵਿੱਖ ਨਹੀਂ ਤੈਅ ਕਰ ਸਕਦੀ: ਸਤੀਸ਼ ਪੂਨੀਆ - entertainment news
ਰਾਜਸਥਾਨ ਤੋਂ ਭਾਜਪਾ ਪ੍ਰਧਾਨ ਸਤੀਸ਼ ਪੂਨੀਆ ਨੇ ਦੀਪਿਕਾ ਦੀ ਜੈਐੱਨਯੂ ਫ਼ੇਰੀ ਨੂੰ ਲੈਕੇ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਅਦਾਕਾਰਾ ਦੇਸ਼ ਦਾ ਭਵਿੱਖ ਨਹੀਂ ਤੈਅ ਕਰ ਸਕਦੀ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਜੈਐੱਨਯੂ ਉਹ ਥਾਂ ਹੈ ਜਿੱਥੇ ਦੇਸ਼ ਵਿਰੋਧੀ ਗੱਲਾਂ ਹੁੰਦੀਆਂ ਹਨ। ਕੋਈ ਉਸ ਦੇ ਜੇਕਰ ਸਮਰਥਨ ਕਰੇਗਾ ਤਾਂ ਉਹ ਦੇਸ਼ ਵਿਰੋਧੀ ਹੀ ਮੰਨਿਆ ਜਾਵੇਗਾ। ਫ਼ਿਰ ਭਾਵੇਂ ਉਹ ਕੋਈ ਅਦਾਕਾਰਾ ਹੀ ਕਿਉਂ ਨਾ ਹੋਵੇ। ਹੋਰ ਕੀ ਕਿਹਾ ਸਤੀਸ਼ ਪੂਨੀਆ ਨੇ ਜਾਣਨ ਲਈ ਵੇਖੋ ਵੀਡੀਓ...