ਈਟੀਵੀ ਭਾਰਤ ਵਿਸ਼ੇਸ਼: ਬਾਲੀਵੁੱਡ ਤੇ ਅਸਲ ਜ਼ਿੰਦਗੀ 'ਚ ਨੈਪੋਟਿਜ਼ਮ ਬਾਰੇ ਖ਼ਾਸ ਚਰਚਾ - Sushant Singh Rajput sucide
ਮੁੰਬਈ: ਸਵਰਗਵਾਸ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਵੱਲੋਂ ਕੀਤੀ ਗਈ ਖੁਦਕੁਸ਼ੀ ਨੇ ਨੈਪੋਟਿਜ਼ਮ ਵਰਗੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ, ਜਿਸ ਦੀ ਚਰਚਾ ਅਕਸਰ ਸੋਸ਼ਲ ਮੀਡੀਆ 'ਤੇ ਸੁਣਨ ਅਤੇ ਦੇਖਣ ਨੂੰ ਮਿਲ ਰਹੀ ਹੈ। ਇਸੇ ਨੂੰ ਮੁੱਖ ਰੱਖਦੇ ਹੋਏ ਈਟੀਵੀ ਭਾਰਤ ਦੇ ਰਿਜਨਲ ਐਡੀਟਰ ਬ੍ਰਜ ਮੋਹਨ ਸਿੰਘ ਨੇ ਸੀਨੀਅਰ ਪੱਤਰਕਾਰ ਪਰਾਗ ਛਾਪੇਕਰ ਤੇ ਸੰਜੇ ਪਰਭਾਕਰ ਨਾਲ ਖ਼ਾਸ ਗੱਲਬਾਤ ਕੀਤੀ। ਇਸ ਖ਼ਾਸ ਗੱਲਬਾਤ ਦੌਰਾਨ ਉਨ੍ਹਾਂ ਨੇ ਬਾਲੀਵੁੱਡ ਵਿੱਚ ਨੈਪੋਟਿਜ਼ਮ 'ਤੇ ਕਈ ਅਜਿਹੇ ਵਿਸ਼ੇਸ਼ ਤੱਥਾਂ ਉੱਤੇ ਗੱਲਬਾਤ ਕੀਤੀ ਜੋ ਫ਼ਿਲਮ ਇੰਡਸਟਰੀ ਨੂੰ ਪੂਰੀ ਦੁਨੀਆ ਨਾਲ ਜੋੜਦੀ ਹੈ।