ਲਓ ਵੀ ਮੁੱਖ ਮੰਤਰੀ ਨੇ ਮੁੜ ਕਰਾ ਤਾ ਸਿਰਾ - punjabi singer singga mukh mantri
ਸੋਸ਼ਲ ਮੀਡੀਆ 'ਤੇ ਹਰ ਕੋਈ ਰਾਤੋਂ ਰਾਤ ਹੀ ਸਟਾਰ ਬਣ ਜਾਂਦਾ ਹੈ। ਪੰਜਾਬ ਵਿੱਚ ਵੀ ਇੱਕ ਅਜਿਹਾ ਗਾਇਕ ਹੈ ਜੋ ਆਪਣੇ ਵੱਖਰੇ ਅੰਦਾਜ਼ ਨਾਲ ਸਾਰਿਆਂ ਲੋਕਾਂ ਵਿੱਚ ਪ੍ਰੱਚਲਿਤ ਹੈ। ਪੰਜਾਬ ਦੇ ਮੁੱਖ ਮੰਤਰੀ(ਧਮਕ ਬੇਸ) ਨੂੰ ਕੋਣ ਨਹੀਂ ਜਾਣਦਾ ਹੈ। ਮੁੱਖ ਮੰਤਰੀ ਦੇ ਗਾਣੇ ਕਾਫ਼ੀ ਹਾਸੇ ਵਾਲੇ ਤੇ ਵੱਖਰੇ ਹੁੰਦੇ ਹਨ। ਹਾਲ ਹੀ ਵਿੱਚ ਮੁੱਖ ਮੰਤਰੀ ਅੰਮ੍ਰਿਤਸਰ ਪੁਹੰਚੇ, ਜਿੱਥੇ ਉਨ੍ਹਾਂ ਨੇ ਪੰਜਾਬੀ ਗਾਇਕ ਸਿੰਗੇ ਬਾਰੇ ਕੁਝ ਟਿੱਪਣੀਆਂ ਕੀਤੀਆ। ਆਓ ਸੁਣਦਿਆਂ ਮੁੱਖ ਮੰਤਰੀ ਦਾ ਸਿੰਗੇ ਬਾਰੇ ਕੀ ਕਹਿਣਾ ਹੈ...