ਮਨੀਸ਼ ਮਲਹੋਤਰਾ ਨੇ ਦਿੱਤੀ ਨੌਜਵਾਨਾਂ ਨੂੰ ਖ਼ਾਸ ਸਲਾਹ - fashion designer
ਬਾਲੀਵੁੱਡ ਦੇ ਉੱਘੇ ਫੈਸ਼ਨ ਡਿਜ਼ਾਇਨਰ ਮਨੀਸ਼ ਮਲਹੋਤਰਾ ਨੇ ਚੰਡੀਗੜ੍ਹ ਵਿੱਖੇ ਲਾਈਵ ਸੈਸ਼ਨ ਕਰ ਕੇ ਲੋਕਾਂ ਨਾਲ ਗੱਲਬਾਤ ਕੀਤੀ । ਇਸ ਗੱਲਬਾਤ ਦੇ ਵਿੱਚ ਉਨ੍ਹਾਂ ਨੇ ਇੱਕ ਨਿੱਜੀ ਡਿਜ਼ਾਇਨਿੰਗ ਕਾਲਜ ਦੇ ਵਿਦਿਆਰਥੀਆਂ ਨੂੰ ਡਿਜ਼ਾਇਨਿੰਗ ਦੇ ਵਿੱਚ ਕਿਵੇਂ ਕਰੀਅਰ ਬਣਾਉਂਣਾ ਹੈ ਇਸ ਦੀ ਜਾਣਕਾਰੀ ਦਿੱਤੀ।