ਫ਼ੈਸ਼ਨ ਆਈਕਨ ਬਣ ਪੂਰਾ ਕੀਤਾ ਮਨਦੀਪ ਸਿੱਧੂ ਨੇ ਆਪਣਾ ਸੁਪਨਾ - Mandeep Sidhu wins the Mrs India title
ਚੰਡੀਗੜ੍ਹ ਦੀ ਰਹਿਣ ਵਾਲੀ ਮਨਦੀਪ ਸਿੱਧੂ ਨੇ ਮਿਸਿਜ਼ ਇੰਡੀਆ ਦੇ ਵਿੱਚ ਹਿੱਸਾ ਲਿਆ। ਇਸ ਸ਼ੋਅ ਵਿੱਚ ਉਸਨੇ ਫ਼ੈਸ਼ਨ ਆਈਕਨ ਦਾ ਖ਼ਿਤਾਬ ਆਪਣੇ ਨਾਂਅ ਕੀਤਾ। ਈਟੀਵੀ ਭਾਰਤ ਦੇ ਨਾਲ ਗੱਲਬਾਤ ਦੌਰਾਨ ਉਨ੍ਹਾਂ ਆਪਣੇ ਮਿਸਿਜ਼ ਇੰਡੀਆਕਾਨਟੈਸਟ ਦੇ ਸਫ਼ਰ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਮਾਡਲਿੰਗ ਵਿੱਚ ਦਿਲਚਸਪੀ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਸੀ ਪਰ ਜ਼ਿੰਮੇਵਾਰੀਆਂ ਕਾਰਨ ਉਹ ਆਪਣੇ ਸੁਪਨੇ ਪੂਰੇ ਨਾ ਕਰ ਸਕੀ। ਹੁਣ ਮੌਕਾ ਮਿਲਿਆ ਹੈ ਜ਼ਿੰਦਗੀ 'ਚ ਕੁਝ ਕਰਨ ਦਾ, ਤਾਂ ਜ਼ਰੂਰ ਕਰਾਂਗੀ।