ਮਲਕੀਤ ਸਿੰਘ ਨੇ ਦਿੱਤੀ ਗੁਰਦਾਸ ਮਾਨ ਵਿਵਾਦ ਉੱਤੇ ਟਿੱਪਣੀ - Malikit Singh comments on the Gurdas Mann controversy
ਪੰਜਾਬੀ ਕਲਾਕਾਰ ਮਲਕੀਤ ਸਿੰਘ ਦਰਬਾਰ ਸਾਹਿਬ ਨਤਮਸਤਕ ਹੋਏ। ਇਸ ਮੌਕੇ ਮੀਡੀਆ ਨਾਲ ਗੱਲਬਾਤ ਵੇਲੇ ਉਨ੍ਹਾਂ ਕਿਹਾ ਕਿ ਗੁਰਦਾਸ ਮਾਨ ਨੂੰ ਆਪਣਾ ਬਿਆਨ ਨੂੰ ਦਰਸ਼ਕਾਂ ਅੱਗੇ ਚੰਗੇ ਢੰਗ ਦੇ ਨਾਲ ਪੇਸ਼ ਕਰਨਾ ਚਾਹੀਦਾ ਸੀ।
TAGGED:
Punjab story