ਵੱਡੇ ਪਰਦੇ 'ਤੇ ਮੁੜ ਨਜ਼ਰ ਆਵੇਗੀ ਮਾਹੀ ਤੇ ਜਿੰਮੀ ਦੀ ਜੋੜੀ - FAMILY OF THAKURGANJ
19 ਜੁਲਾਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋੇਣ ਵਾਲੀ ਫ਼ਿਲਮ " Family of Thakurganj" 'ਚ ਮਾਹੀ ਅਤੇ ਜਿੰਮੀ ਦੀ ਜੋੜੀ ਇਕ ਵਾਰ ਫ਼ਿਰ ਤੋਂ ਦਰਸ਼ਕਾਂ ਦਾ ਮੰਨੋਰੰਜਨ ਕਰਦੀ ਨਜ਼ਰ ਆਵੇਗੀ। ਇਸ ਫ਼ਿਲਮ ਦੇ ਪ੍ਰਮੋਸ਼ਨ ਦੇ ਚਲਦਿਆਂ ਈਟੀਵੀ ਭਾਰਤ ਨੇ ਮਾਹੀ ਗਿੱਲ ਨਾਲ ਖ਼ਾਸ ਗੱਲਬਾਤ ਕੀਤੀ। ਇਸ ਗੱਲਬਾਤ 'ਚ ਮਾਹੀ ਨੇ ਕਿਹਾ ਕਿ ਉਨ੍ਹਾਂ ਨੇ ਇਹ ਫ਼ਿਲਮ ਨਿਰਦੇਸ਼ਕ ਮਨੋਜ ਕਾਰਨ ਸਾਇਨ ਕੀਤੀ ਹੈ।