ਪੰਜਾਬ

punjab

By

Published : Dec 17, 2019, 4:44 PM IST

ETV Bharat / videos

ਹੈਦਰਾਬਾਦ 'ਚ ਦੇਖਣ ਨੂੰ ਮਿਲੀ ਮਹਾਂਭਾਰਤ

ਰੰਗਮੰਚ ਨੂੰ ਵੇਖਣਾ ਲੋਕਾਂ ਨੂੰ ਅੱਜ ਦੇ ਦੌਰ ਵਿੱਚ ਵੀ ਪਸੰਦ ਹੈ। ਇਸ ਦੀ ਉਦਹਾਰਣ ਵੇਖਣ ਨੂੰ ਮਿਲੀ ਹੈਦਰਾਬਾਦ ਵਿੱਚ ਜਿੱਥੇ ਮਹਾਂਭਾਰਤ ਦਾ ਮੰਚਨ ਹੋਇਆ। ਜਿਸ ਨੂੰ ਵੇਖਣ ਕਾਫ਼ੀ ਦਰਸ਼ਕ ਪੁੱਜੇ। ਕੀ ਹੈ ਇਸ ਨਾਟਕ ਦੀ ਖ਼ਾਸੀਅਤ ਇਹ ਜਾਣਨ ਲਈ ਵੇਖੋ ਵੀਡੀਓ

ABOUT THE AUTHOR

...view details